Moga News: ਸਵੇਰੇ- ਸਵੇਰੇ ਮੋਗਾ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਕੀਤਾ। ਉਸ ਦੌਰਾਨ ਬਦਮਾਸ਼ ਕੋਲੋਂ ਇੱਕ 32 ਬੋਰ ਪਿਸਤੌਲ ਵੀ ਬਰਾਮਦ ਕੀਤੀ ਗਈ
Trending Photos
Moga News: ਸਵੇਰੇ- ਸਵੇਰੇ ਮੋਗਾ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਕੀਤਾ। ਇਹ ਬਦਮਾਸ਼ ਕੱਲ੍ਹ ਪਿੰਡ ਡਾਲਾ ਵਿੱਚ ਦਿਨ-ਦਿਹਾੜੇ ਦੋ ਨੌਜਵਾਨਾਂ ਵੱਲੋਂ ਇੱਕ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਸੀ। ਮੋਗਾ ਪੁਲਿਸ ਅਤੇ ਇੱਕ ਬਦਮਾਸ਼ ਵਿਚਕਾਰ ਹੋਈ ਕਰਾਸ ਫਾਇਰਿੰਗ ਵਿੱਚ ਇੱਕ ਬਦਮਾਸ਼ ਜ਼ਖਮੀ ਹੋ ਗਿਆ। ਬਦਮਾਸ਼ ਕੋਲੋਂ ਇੱਕ 32 ਬੋਰ ਪਿਸਤੌਲ ਵੀ ਬਰਾਮਦ ਕੀਤੀ ਗਈ।