Advertisement
Videos Details/zeephh/zeephh2521917
Video ThumbnailPlay icon

Barnala Vidhansabha By election 2024: ਬਰਨਾਲਾ ਦੇ ਬੂਥ ਨੰਬਰ 85 ’ਤੇ ਵੋਟਿੰਗ 20 ਮਿੰਟ ਦੇਰੀ ਨਾਲ ਹੋਈ ਸ਼ੁਰੂ, ਵੇਖੇ ਵੀਡੀਓ

Barnala Vidhansabha By election 2024: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਨ੍ਹਾਂ ਸੀਟਾਂ ਵਿੱਚ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ਸੀਟਾਂ ਸ਼ਾਮਲ ਹਨ।ਬਰਨਾਲਾ ਦੇ ਬੂਥ ਨੰਬਰ 85 ’ਤੇ ਵੋਟਿੰਗ 20 ਮਿੰਟ ਦੇਰੀ ਨਾਲ ਸ਼ੁਰੂ ਹੋਈ। ਮਸ਼ੀਨ ਖਰਾਬ ਹੋਣ ਕਾਰਨ ਦੇਰੀ ਹੋਈ ਹੈ। ਇਹ ਬੂਥ ਐਸਡੀ ਕਾਲਜ ਦੇ ਅੰਦਰ ਹੈ।
Advertisement
;