ਮੋਗਾ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਗੈਂਗਸਟਰ ਗੁਰਦੀਪ ਸਿੰਘ ਹੋਇਆ ਜ਼ਖਮੀ
Advertisement
Article Detail0/zeephh/zeephh2664396

ਮੋਗਾ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਗੈਂਗਸਟਰ ਗੁਰਦੀਪ ਸਿੰਘ ਹੋਇਆ ਜ਼ਖਮੀ

Moga Encounter News: ਦਈਏ ਕਿ ਬੀਤੇ ਦਿਨ ਸੀਆਈਏ ਸਟਾਫ ਨੇ ਇਸ ਗੈਂਗਸਟਰ ਨੂੰ 400 ਗ੍ਰਾਮ ਹੈਰੋਇਨ ਅਤੇ ਬੀਐਮਡਬਲ ਗੱਡੀ ਸਮੇਤ ਉਸਦੇ ਸਾਥੀ ਨਾਲ ਕੀਤਾ ਸੀ ਗ੍ਰਿਫਤਾਰ ਅਤੇ ਅੱਜ ਜਦੋਂ ਸੀਆਈਏ ਸਟਾਫ ਵੱਲੋਂ ਅਸਲੇ ਦੀ ਰਿਕਵਰੀ ਲਈ ਇਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਇਸ ਨੇ ਸੀਆਈਏ ਸਟਾਫ ਦੇ ਮੁਲਾਜ਼ਮਾਂ ਉੱਤੇ ਫਾਇਰਿੰਗ ਕਰ ਦਿੱਤੀ।

ਮੋਗਾ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਗੈਂਗਸਟਰ ਗੁਰਦੀਪ ਸਿੰਘ ਹੋਇਆ ਜ਼ਖਮੀ

Moga Encounter News(ਨਵਦੀਪ ਸਿੰਘ): ਮੋਗਾ ਵਿਚ ਸੀਆਈਏ ਸਟਾਫ ਅਤੇ A Category ਦੇ ਗੈਂਗਸਟਰ ਵਿਚਾਲੇ ਮੁਠਭੇੜ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਫਾਈਰਿੰਗ ਦੌਰਾਨ ਗੈਂਗਸਟਰ ਗੁਰਦੀਪ ਸਿੰਘ ਨੂੰ ਜ਼ਖਮੀ ਹੋਇਆ ਹੈ। ਦੱਸ ਦਈਏ ਕਿ ਬੀਤੇ ਦਿਨ ਸੀਆਈਏ ਸਟਾਫ ਨੇ ਇਸ ਗੈਂਗਸਟਰ ਨੂੰ 400 ਗ੍ਰਾਮ ਹੈਰੋਇਨ ਅਤੇ ਬੀਐਮਡਬਲ ਗੱਡੀ ਸਮੇਤ ਉਸਦੇ ਸਾਥੀ ਨਾਲ ਕੀਤਾ ਸੀ ਗ੍ਰਿਫਤਾਰ ਅਤੇ ਅੱਜ ਜਦੋਂ ਸੀਆਈਏ ਸਟਾਫ ਵੱਲੋਂ ਅਸਲੇ ਦੀ ਰਿਕਵਰੀ ਲਈ ਇਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਇਸ ਨੇ ਸੀਆਈਏ ਸਟਾਫ ਦੇ ਮੁਲਾਜ਼ਮਾਂ ਉੱਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ A ਕੈਟਾਗਰੀ ਦਾ ਗੈਂਗਸਟਰ ਹੋਇਆ ਜ਼ਖਮੀ।

Trending news

;