Jagraon Encounter News: ਗੈਂਗਸਟਰ ਦੀ ਪਛਾਣ ਕ੍ਰਿਸ਼ਨ ਕੁਮਾਰ ਅੱਕੀ ਵਜੋਂ ਹੋਈ ਹੈ, ਜਿਸਨੂੰ ਜ਼ਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਜਗਰਾਓਂ ਭੇਜਿਆ ਗਿਆ ਹੈ।
Trending Photos
Jagraon Encounter News: ਜਗਰਾਓਂ ਦੇ ਲੱਖੇ ਵਾਲੇ ਜੀਵਲੇਰਜ਼ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਦੋ ਗੈਂਗਸਟਰਾਂ ਵਿੱਚੋ ਇੱਕ ਦਾ ਪਿੰਡ ਸਦਰਪੁਰਾ ਵਿਖੇ ਪੁਲਿਸ ਵਲੋਂ ਐਨਕਾਉਂਟਰ ਕੀਤਾ ਗਿਆ। ਗੈਂਗਸਟਰ ਦੀ ਪਛਾਣ ਕ੍ਰਿਸ਼ਨ ਕੁਮਾਰ ਅੱਕੀ ਵਜੋਂ ਹੋਈ ਹੈ, ਜਿਸਨੂੰ ਜ਼ਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਜਗਰਾਓਂ ਭੇਜਿਆ ਗਿਆ ਹੈ।