Advertisement
Videos Details/zeephh/zeephh2858504
Video ThumbnailPlay icon

Amritsar News: ਗੁਰੂ ਨਗਰੀ ਦੇ ਸੁੰਦਰੀਕਰਨ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੱਲੋਂ ਆਰੰਭੀ ਗਈ ਖ਼ਾਸ ਮੁਹਿੰਮ

Amritsar News: ਗੋਲਡਨ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਸੜਕਾਂ ਦੀ ਸਫ਼ਾਈ, ਦਰੱਖਤਾਂ ਦੀ ਛੰਗਾਈ, ਫੁੱਟਪਾਥਾਂ ਦੀ ਮੁਰੰਮਤ ਆਦਿ ਦੀ ਸੇਵਾ ਆਰੰਭ ਕੀਤੀ ਗਈ ਹੈ। ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ, ਜੀਵਨਜੋਤ ਕੌਰ ਅਤੇ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਔਲਖ ਸਮੇਤ ਅਨੇਕਾਂ ਅਧਿਕਾਰੀ ਮੌਜੂਦ ਸਨ। ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੱਲੋਂ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਅਤੇ ਸ਼ਹੀਦਾਂ ਸਾਹਿਬ ਦੇ ਚੌਗਿਰਦੇ ਵਿੱਚ ਰੋਜ਼ਾਨਾ ਸਫਾਈ ਦੀ ਸੇਵਾ ਕੀਤੀ ਜਾ ਰਹੀ ਹੈ। ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਰੋਡ ਤਕ ਨਹਿਰ ਕਿਨਾਰੇ ਅਤਿ ਸੁੰਦਰ ਸੈਰਗਾਹ ਬਣਾਈ ਗਈ ਹੈ। ਸਾਰੇ ਸ਼ਹਿਰ ਵਿੱਚ ਬੂਟੇ ਲਾਗਉਣ ਦੀ ਮੁਹਿੰਮ ਪਹਿਲਾਂ ਹੀ ਜਾਰੀ ਹੈ। ਕਾਰ ਸੇਵਾ ਸੰਪਰਦਾ ਭੂਰੀਵਾਲੇ ਦੇ ਉਪਰਾਲਿਆ ਦੀ ਵਿਧਾਇਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਬਾਬਾ ਕਸ਼ਮੀਰ ਸਿੰਘ ਨੇ ਸ਼ਹਿਰਵਾਸੀਆਂ ਸਫ਼ਾਈ ਰੱਖਣ ਅਤੇ ਬੂਟਿਆਂ ਦੀ ਸਾਂਭ ਸੰਭਾਲ ਲਈ ਸਹਿਯੋਗ ਦੀ ਅਪੀਲ ਕੀਤੀ ਹੈ।
Amritsar News: ਗੁਰੂ ਨਗਰੀ ਦੇ ਸੁੰਦਰੀਕਰਨ ਲਈ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਵੱਲੋਂ ਆਰੰਭੀ ਗਈ ਖ਼ਾਸ ਮੁਹਿੰਮ
Play icon04:35
Khanna Accident: ਲਾਪਤਾ ਸ਼ਰਧਾਲੂਆਂ ਨੂੰ ਰੈਸਕਿਊ ਨਾ ਕਰਨ ਉਤੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਲਗਾਇਆ ਧਰਨਾ
Play icon01:23
Talwandi Sabo News: ਜਦੋਂ ਵਿਧਾਇਕਾ ਨੇ ਤੀਆਂ ਵਿੱਚ ਦਿੱਤੇ ਗੇੜੇ; ਸੱਭਿਆਚਾਰਕ ਪ੍ਰੋਗਰਾਮ ਨੇ ਬੰਨ੍ਹਿਆ ਰੰਗ
Play icon06:08
Barnala News: ਦਿਵਿਆਂਗ ਬੱਚੀਆਂ ਨੇ ਮਨਾਇਆ ਤੀਜ ਦਾ ਤਿਉਹਾਰ
Play icon05:33
ਮੋਹਾਲੀ ਵਿੱਚ ਪੰਚਾਇਤੀ ਜ਼ਿਮਨੀ ਚੋਣਾਂ ਦੌਰਾਨ ਹੋਈ ਖੂਨੀ ਝੜਪ
Play icon02:00
Lehragaga News: ਜੰਮੂ ਕਸ਼ਮੀਰ ਦਾ ਪਾਣੀ ਪੰਜਾਬ ਵਿੱਚ ਬੰਦ ਕਰਨ 'ਤੇ ਮੰਤਰੀ ਬਰਿੰਦਰ ਗੋਇਲ ਦਾ ਵੱਡਾ ਬਿਆਨ
Play icon02:17
ਭਾਜਪਾ-ਅਕਾਲੀ ਦਲ ਗੱਠਜੋੜ ਨੂੰ ਲੈ ਕੇ BJP ਆਗੂ ਸੁਰਜੀਤ ਜਿਆਨੀ ਦਾ ਵੱਡਾ ਬਿਆਨ
Play icon06:12
Gurdaspur News: ਸ਼ਰਾਬ ਵਿੱਚ ਟੱਲੀ ਪੁਲਿਸ ਮੁਲਾਜ਼ਮ ਨੇ ਸਕੂਟੀ ਨੂੰ ਮਾਰੀ ਟੱਕਰ; ਕੀਤਾ ਭਾਰੀ ਹੰਗਾਮਾ
Play icon00:34
Ludhiana News: ਬਹਾਦਰ ਰੋਡ 'ਤੇ ਪ੍ਰਿੰਟਿੰਗ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ
Play icon00:48
Jaipur News: ਰਾਜਸਥਾਨ ਵਿੱਚ ਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ; ਕੱਕਾਰ ਲਹਾਉਣ ਦੇ ਹੁਕਮ ਕੀਤੇ ਜਾਰੀ
Play icon01:37
ਹੁਣ ਇੱਕ ਹੀ ਪਿੰਡ ਦੇ ਮੁੰਡਾ ਕੁੜੀ ਆਪਸ 'ਚ ਨਹੀਂ ਕਰਵਾ ਸਕਣਗੇ ਵਿਆਹ
Play icon01:51
ਕਪੂਰਥਲਾ ਪੁਲਿਸ ਵੱਲੋਂ ਬਦਮਾਸ਼ਾਂ ਦਾ ਪਿੱਛਾ ਕਰਨ ਦਾ ਵੀਡੀਓ ਵਾਇਰਲ
Play icon00:48
ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਜਥੇਦਾਰ ਗੜਗੱਜ ਨਾਲ ਮੁਲਾਕਾਤ
Play icon04:53
ਸ਼ਹੀਦੀ ਸਮਾਗਮ ਦੌਰਾਨ ਸਿੱਖ ਮਰਿਆਦਾ ਭੰਗ ਹੋਣ ਦਾ ਮਾਮਲਾ, ਪ੍ਰਧਾਨ ਧਾਮੀ ਨੇ ਚੁੱਕੇ ਸਵਾਲ
Play icon06:33
ਨਸ਼ਾ ਮੁਕਤੀ ਕੇਂਦਰ ਵਿੱਚ ਨਸ਼ਾ ਵਿਕਣ ਦੇ ਇਲਜ਼ਾਮ, MP ਚੰਨੀ ਨੇ ਚੁੱਕੇ ਸਵਾਲ
Play icon07:17
ਕੰਗਨਾ ਵੱਲੋਂ ਪੰਜਾਬ 'ਤੇ ਵਿਵਾਦਿਤ ਟਿੱਪਣੀ ਕਰਨ 'ਤੇ MLA ਪਰਗਟ ਸਿੰਘ ਨੇ ਦਿੱਤਾ ਮੋੜਵਾਂ ਜਵਾਬ
Play icon01:29
ਮੁੱਖ ਮੰਤਰੀ ਭਗਵੰਤ ਮਾਨ ਨੇ 11 ਜ਼ਿੰਦਗੀਆਂ ਬਚਾਉਣ ਵਾਲੇ ਬਹਾਦੁਰ ਨੌਜਵਾਨਾਂ ਨਾਲ ਕੀਤੀ ਮੁਲਾਕਾਤ
Play icon00:34
ਹੁਣ ਨਕਲੀ ਬੀਜ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
Play icon03:07
ਦਾਦੇ ਵੱਲੋਂ 8 ਸਾਲਾ ਮਾਸੂਮ ਪੋਤੀ ਨਾਲ ਜਬਰ-ਜਨਾਹ ਦੀ ਕੋਸ਼ਿਸ਼
Play icon05:18
ਗਾਇਕ ਬੀਰ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਕੇ ਲਿਖਤੀ ਮੁਆਫੀ ਮੰਗੀ
Play icon01:01
ਮੁੱਖ ਮੰਤਰੀ ਨੇ 11 ਲੋਕਾਂ ਦੀ ਜਾਨ ਬਚਾਉਣ ਵਾਲੇ 4 ਪੁਲਿਸ ਕਰਮਚਾਰੀ ਨੂੰ ਨਿੱਜੀ ਤੌਰ 'ਤੇ ਸਨਮਾਨਿਤ ਕੀਤਾ
Play icon00:37
Chamba: उफनते बन्नी नाले में फंसी महिलाएं और बच्चे, वीडियो वायरल
Play icon01:37
Chamba Landslide: कठवाड़ में दरकी पहाड़ी, मलबा गिरने से नकरोड़ चांजू मुख्य मार्ग बंद
Play icon01:00
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ ‘ਚ ਮਰਯਾਦਾ ਦੀ ਉਲੰਘਣਾ
Play icon04:27
ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ
Play icon02:01
30 ਲੱਖ ਰੁਪਏ ਦੀ ਡਿਜੀਟਲ ਠੱਗੀ ਮਾਰਨ ਦੇ ਮਾਮਲੇ ਵਿੱਚ ਹੁਣ ਤੱਕ ਚਾਰ ਵਿਅਕਤੀ ਨੂੰ ਕਾਬੂ ਕੀਤਾ
Play icon02:03
ਸ਼ਿਮਲਾ ਦੀਆਂ ਸੜਕਾਂ 'ਤੇ ਸਰਕਾਰੀ ਗੱਡੀ 'ਚ ਕੁੱਤੇ ਦੀ 'ਸ਼ਾਹੀ ਸਵਾਰੀ', ਵੀਡੀਓ ਵਾਇਰਲ
Play icon04:25
सरकाघाट HRTC बस हादसा में 5 की मौत, कई घायल; देखें वीडियो
Play icon01:25
Muktsar Sahib: ਦੋ ਸਾਲ ਬਾਅਦ ਚਾਲੂ ਹੋਏ ਟੋਲ ਪਲਾਜ਼ੇ ਨੂੰ ਲੈ ਕੇ ਮੁੜ ਛਿੜਿਆ ਵਿਵਾਦ
Play icon01:05
Bathinda News: ਨਹਿਰ ਵਿੱਚ ਡਿੱਗੀ ਕਾਰ 'ਚੋਂ 11 ਲੋਕਾਂ ਨੂੰ ਬਚਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ
Play icon01:54
Advertisement
;