SBS News: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਬੇਨਕਾਬ, 5 ਹੈਂਡ ਗ੍ਰੇਨੇਡ, 2 ਆਰਪੀਜੀ ਤੇ ਹੋਰ ਹਥਿਆਰ ਬਰਾਮਦ
Advertisement
Article Detail0/zeephh/zeephh2744579

SBS News: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਬੇਨਕਾਬ, 5 ਹੈਂਡ ਗ੍ਰੇਨੇਡ, 2 ਆਰਪੀਜੀ ਤੇ ਹੋਰ ਹਥਿਆਰ ਬਰਾਮਦ

ਅੰਮ੍ਰਿਤਸਰ ਪੁਲਿਸ ਅਤੇ ਕੇਂਦਰੀ ਏਜੰਸੀ ਨੇ ਸਾਂਝੇ ਆਪ੍ਰੇਸ਼ਨ ਤਹਿਤ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ। ਟਿੱਬਾ ਨੰਗਲ-ਕੁਲਾਰ ਰੋਡ, SBS ਨਗਰ ਦੇ ਨੇੜੇ ਜੰਗਲੀ ਖੇਤਰ ਵਿੱਚ ਇੱਕ ਖੁਫੀਆ ਜਾਣਕਾਰੀ ਦੇ ਆਧਾਰਿਤ ਕਾਰਵਾਈ ਉਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਿਸ ਨੇ 2 ਰਾਕੇਟ-ਪ੍ਰੋਪੇਲਡ ਗ੍ਰੇਨੇਡ (RPGs), 2 ਇੰਪਰੂਵਾਈਜ਼ਡ ਐ

SBS News: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਬੇਨਕਾਬ, 5 ਹੈਂਡ ਗ੍ਰੇਨੇਡ, 2 ਆਰਪੀਜੀ ਤੇ ਹੋਰ ਹਥਿਆਰ ਬਰਾਮਦ

SBS News: ਅੰਮ੍ਰਿਤਸਰ ਪੁਲਿਸ ਅਤੇ ਕੇਂਦਰੀ ਏਜੰਸੀ ਨੇ ਸਾਂਝੇ ਆਪ੍ਰੇਸ਼ਨ ਤਹਿਤ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ। ਟਿੱਬਾ ਨੰਗਲ-ਕੁਲਾਰ ਰੋਡ, SBS ਨਗਰ ਦੇ ਨੇੜੇ ਜੰਗਲੀ ਖੇਤਰ ਵਿੱਚ ਇੱਕ ਖੁਫੀਆ ਜਾਣਕਾਰੀ ਦੇ ਆਧਾਰਿਤ ਕਾਰਵਾਈ ਉਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਿਸ ਨੇ 2 ਰਾਕੇਟ-ਪ੍ਰੋਪੇਲਡ ਗ੍ਰੇਨੇਡ (RPGs), 2 ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (IEDs) 5 P-86 ਹੈਂਡ ਗ੍ਰਨੇਡ, 1 ਵਾਇਰਲੈੱਸ ਸੰਚਾਰ ਸੈੱਟ ਦਾ ਜਖੀਰਾ ਬਰਾਮਦ ਕੀਤਾ ਹੈ।

Trending news

;