Advertisement
  • Ravinder Singh

    ਰਵਿੰਦਰ ਸਿੰਘ

    Senior Sub Editor

    Ravinder Singh has been working in the news industry for a long time now. He has an overall experience of over 14 years in the news industry. He is currently working as Senior Sub Editor in Zee Punjab Haryana Himachal (Zee PHH).

Stories by Ravinder Singh

Ferozepur News: ਸਕੂਲੀ ਬੱਚਿਆਂ ਨੇ ਬੀਐਸਐਫ ਜਵਾਨਾਂ ਦੇ ਬੰਨ੍ਹੀਆਂ ਰੱਖੜੀਆਂ

Ferozepur news

Ferozepur News: ਸਕੂਲੀ ਬੱਚਿਆਂ ਨੇ ਬੀਐਸਐਫ ਜਵਾਨਾਂ ਦੇ ਬੰਨ੍ਹੀਆਂ ਰੱਖੜੀਆਂ

Ferozepur News: ਫੌਜ ਦੇਸ਼ ਦੀ ਰੱਖਿਆ ਲਈ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਕਈ ਤਿਉਹਾਰਾਂ 'ਤੇ ਘਰ ਨਹੀਂ ਜਾ ਸਕਦੇ, ਜਿਸ ਕਾਰਨ ਫਿਰੋਜ਼ਪੁਰ ਦੇ ਸਕੂਲੀ ਬੱਚਿਆਂ ਨੇ ਰੱਖੜੀ ਦੇ ਤਿਉਹਾਰ 'ਤੇ ਫੌਜੀਆਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਨੂੰ ਮਠਿਆਈਆਂ ਦਿੱਤੀਆਂ। ਰੱਖੜੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਬੰਨ੍ਹੀ ਗਈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਵਧੀਆ ਰਿਹਾ ਕਿ ਬੱਚਿਆਂ ਨੇ ਰੱਖੜੀ 'ਤੇ ਮੈਨੂੰ ਅਤੇ ਮੇਰੇ ਪੂਰੇ ਸਟਾਫ ਨੂੰ ਰੱਖੜੀ ਬੰਨ੍ਹੀ। ਐਸਐਸਪੀ ਫਿਰੋਜ਼ਪੁਰ ਨੇ ਕਿਹਾ ਕਿ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਬੱਚਿਆਂ, ਕੁੜੀਆਂ ਅਤੇ ਔਰਤਾਂ ਦੀ ਪੂਰੀ ਸੁਰੱਖਿਆ ਕਰਾਂਗੇ। ਬੀਐਸਐਫ ਦੀ ਇੱਕ ਮਹਿਲਾ ਸਿਪਾਹੀ ਨੇ ਕਿਹਾ ਕਿ ਉਹ ਬਹੁਤ ਖੁਸ਼ ਸੀ ਕਿ

Aug 9,2025, 13:13 PM IST

New Chandigarh: ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਚੰਡੀਗੜ੍ਹ ਨਾਲੋਂ ਟੁੱਟਿਆ ਸੰਪਰਕ

New Chandigarh

New Chandigarh: ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਚੰਡੀਗੜ੍ਹ ਨਾਲੋਂ ਟੁੱਟਿਆ ਸੰਪਰਕ

New Chandigarh:ਹਿਮਾਚਲ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਨਾਲ ਲੱਗਦੀਆਂ ਨਦੀਆਂ ਨਾਲੇ ਜਿੱਥੇ ਉਫਾਨ ਉਤੇ ਆਏ ਹੋਏ ਹਨ। ਉਸ ਦਾ ਅਸਰ ਹੁਣ ਪੰਜਾਬ ਵਿੱਚ ਵੀ ਦਿਖਣਾ ਸ਼ੁਰੂ ਹੋ ਚੁੱਕਾ ਹੈ। ਨਿਊ ਚੰਡੀਗੜ੍ਹ ਦੇ ਨੇੜੇ ਸ਼ਿਵਾਲਕ ਦੀ ਪਹਾੜੀਆਂ ਵਿੱਚ ਵਸਣ ਵਾਲੇ ਪੰਜ ਪਿੰਡਾਂ ਵਿੱਚ ਲੱਗੇ ਕਾਜਵੇ ਨਦੀ ਦੇ ਪਾਣੀ ਦੇ ਵਹਾਅ ਵਿੱਚ ਰੁੜ ਗਏ ਜਿੱਥੇ ਕਿ ਪੰਜ ਪਿੰਡਾਂ ਦਾ ਸੰਪਰਕ ਟੁੱਟ ਗਿਆ ਜਿਨ੍ਹਾਂ ਵਿੱਚ ਜੈਤੀਮਾਜਰੀ, ਗੁੜਾ, ਕਸੌਲੀ, ਬਗਿੰਡੀ ਤੇ ਕਰਾਉਂਦੇ ਵਾਲਾ। ਇਹ ਪਿੰਡ ਪਹਾੜਾਂ ਵਿੱਚ ਵਸਦੇ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਜਾਣ ਲਈ ਇਕੋ ਰਸਤਾ ਪੈਂਦਾ ਹੈ ਉਹ ਵੀ ਭਾਰੀ ਬਾਰਿਸ਼ ਕਾਰਨ ਪਾਣੀ ਦੇ ਵਿੱਚ ਰੁੜ ਗਿਆ ਜਿੱਥੇ ਕਿ ਲੋਕ ਖੱਜਰ ਖੁਆਰ ਹੋ ਰਹੇ ਹਨ।

Aug 7,2025, 9:39 AM IST

Trending news

Read More

;