Malout News: ਪਾਕਿਸਤਾਨ ਖਿਲਾਫ਼ ਫ਼ੈਸਲੇ ਸੋਚ ਸਮਝ ਕੇ ਲਏ ਜਾਣ-ਡਾ. ਬਲਜੀਤ ਕੌਰ
Advertisement
Article Detail0/zeephh/zeephh2731767

Malout News: ਪਾਕਿਸਤਾਨ ਖਿਲਾਫ਼ ਫ਼ੈਸਲੇ ਸੋਚ ਸਮਝ ਕੇ ਲਏ ਜਾਣ-ਡਾ. ਬਲਜੀਤ ਕੌਰ

Malout News: ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੋਟ ਦੇ ਵਾਟਰ ਵਰਕਸ ਦਾ ਨਿਰੀਖਣ ਕੀਤਾ ਅਤੇ ਰਹਿੰਦੇ ਜਾਂ ਹੋਣ ਵਿਖੇ ਕੰਮਾਂ ਦਾ ਜਾਇਜ਼ਾ ਲਿਆ।

Malout News: ਪਾਕਿਸਤਾਨ ਖਿਲਾਫ਼ ਫ਼ੈਸਲੇ ਸੋਚ ਸਮਝ ਕੇ ਲਏ ਜਾਣ-ਡਾ. ਬਲਜੀਤ ਕੌਰ

Malout News: ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੋਟ ਦੇ ਵਾਟਰ ਵਰਕਸ ਦਾ ਨਿਰੀਖਣ ਕੀਤਾ ਅਤੇ ਰਹਿੰਦੇ ਜਾਂ ਹੋਣ ਵਿਖੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲੇ ਸਾਫ ਪਾਣੀ ਦੇ ਸਮੱਸਿਆ ਦਾ ਹੱਲ ਲਗਾਤਾਰ ਕੱਢਣ ਲੱਗੇ ਹੋਏ ਹਾਂ। ਇਸ ਤੋਂ ਇਲਾਵਾ ਹਲ਼ਕੇ ਦੇ ਪਿੰਡਾਂ ਦੇ ਵਿਕਾਸ ਲਈ ਮੰਗਾਂ ਅਨੁਸਰ ਅਲੱਗ-ਅਲੱਗ ਵਿਕਾਸ ਦੇ ਕੰਮਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਜਲਦ ਪਿੰਡਾਂ ਵਿਚ ਬਣੇ ਖੇਡ ਮੈਦਾਨਾ ਦਾ ਉਦਘਾਟਨ ਕੀਤੇ ਜਾਣਗੇ।

1. ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਜਾਣ ਉਤੇ ਜਾਂਚ ਕਰਨ ਦੀ ਗੱਲ ਕਹੀ।
2. ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਲਗਾਤਰ ਲੱਗੀ ਹੋਈ ਹੈ ਇਹ ਪਹਿਲੀਂ ਵਾਰ ਹੋਇਆ ਜਦੋ ਬਗਵੰਤ ਮਾਨ ਨੇ ਹੱਥ ਪਾਇਆ ਜਲਦ ਨਸ਼ੇ ਦੇ ਵੱਡੇ ਛੋਟੇ ਤਸਕਰ ਫੜੇ ਜਾਣਗੇ।
3. ਪਿੰਡਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਟ੍ਰੀਟਮੈਂਟ ਪਲਾਂਟਾਂ ਦੇ ਅਧੂਰੇ ਪਏ ਕੰਮਾਂ ਬਾਰੇ ਵੀ ਪੜਤਾਲ ਕਰਨ ਦੀ ਗੱਲ ਕਹੀ।
4, ਪਹਿਲਗ਼ਾਮ ਜੰਮੂ ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਤੋਂ ਕੇਂਦਰ ਵੱਲੋਂ ਪਾਕਿਸਤਾਨ ਦਾ ਪਾਣੀ ਬੰਦ ਕੀਤੇ ਜਾਣ ਉਤੇ ਉਨ੍ਹਾਂ ਕਿਹਾ ਕਿ ਕੇਂਦਰ ਦੇ ਫੈਸਲੇ ਦੇ ਹੱਕ ਵਿਚ ਨਹੀਂ ਇਸ ਨਾਲ ਆਪਸੀ ਭਾਈਚਾਰੇ ਵਿਚ ਫਰਕ ਪਵੇਗਾ। ਅਜਿਹੇ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਹਨ ਅਸੀਂ ਪੰਜਾਬ ਦੇ ਲੋਕ ਹਾਂ ਪੰਜਾਬ ਦੀ ਗੱਲ ਕਰਾਂਗੇ।

ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਚੁੱਕੇ ਇਹ ਕਦਮ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਹੈ। ਅਟਾਰੀ ਸਰਹੱਦ ਵੀ ਬੰਦ ਕਰ ਦਿੱਤੀ ਗਈ ਹੈ। ਹੁਣ ਪਾਕਿਸਤਾਨੀ ਨਾਗਰਿਕਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਟੂ ਇੰਡੀਆ ਸਕੀਮ (SVES) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ। ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨੀ ਡਿਪਲੋਮੈਟ ਨੂੰ ਵੀ ਤਲਬ ਕੀਤਾ।

ਇਹ ਵੀ ਪੜ੍ਹੋ : Farmers Protest: ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਥਾਣਾ ਸ਼ੰਭੂ ਦੇ ਘਿਰਾਓ ਦਾ ਐਲਾਨ

Trending news

;