NIA Raid: ਫਿਰੋਜ਼ਪੁਰ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਚੰਡੀਗੜ੍ਹ ਤੋਂ ਐਨਆਈਏ ਦੀਆਂ ਦੋ ਟੀਮਾਂ ਤਾਜ ਹੋਟਲ ਦੇ ਮਾਲਕਾਂ ਸਰਦੂਲ ਸਿੰਘ ਅਤੇ ਮਨਦੀਪ ਦੇ ਘਰ, ਹੋਟਲ ਅਤੇ ਦੋ ਮੈਰਿਜ ਪੈਲੇਸਾਂ ਦੀ ਜਾਂਚ ਕਰ ਰਹੀਆਂ ਹਨ।