Advertisement

Batala News 

alt
Batala News: ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਖ਼ਦਸ਼ੇ ਕਾਰਨ ਬਟਾਲਾ ਦੀ ਡੇਰਾ ਰੋਡ ਕਰਿਆਨੇ ਦੀ ਮਾਰਕੀਟ ਵਿੱਚ ਮਚੀ ਹਫੜਾ ਦਫੜੀ ਮਚ ਗਈ ਹੈ। ਆਪ੍ਰੇਸ਼ਨ ਸਿੰਦੂਰ ਅਤੇ ਬਲੈਕ ਆਊਟ ਦੀ ਖਬਰ ਫੈਲਦਿਆਂ ਹੀ ਲੋਕ ਆਪਣੇ ਘਰਾਂ ਵਿੱਚੋਂ ਪੈਸੇ ਲੈ ਕੇ ਕਰਿਆਨੇ ਦੀਆਂ ਦੁਕਾਨਾਂ ਉਤੇ ਪਹੁੰਚ ਗਏ ਹਨ। ਲੋਕਾਂ ਦੀ ਮੰਨੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਡਰ ਦਾ ਮਾਹੌਲ ਹੈ ਕਿਸੇ ਵੇਲੇ ਵੀ ਜੰਗ ਲੱਗ ਸਕਦੀ। ਇਸ ਲਈ ਸਮਰਥਾ ਅਨੁਸਾਰ ਆਪਣੇ ਘਰਾਂ ਵਿੱਚ ਰਾਸ਼ਨ ਭਰ ਰਹੇ ਹਨ। ਕੋਈ ਛੇ ਮਹੀਨੇ ਦਾ ਰਾਸ਼ਨ ਭਰ ਰਿਹਾ ਹੈ ਤੇ ਕੋਈ ਚਾਰ ਮਹੀਨੇ ਦਾ ਹਰ। ਦੂਜੇ ਪਾਸੇ ਜੇ ਕਰਿਆਨਾ ਮਾਲਕਾਂ ਦੀ ਗੱਲ ਕੀਤੀ ਜਾਵੇ ਜੋ ਕਰਿਆਨੇ ਦੀਆਂ ਦੁਕਾਨਾਂ ਚਲਾਉਂਦੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਡਰ ਵਰਗਾ ਕੋਈ ਮਾਹੌਲ ਨਹੀਂ ਹੈ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਪਰ ਲੋਕਾਂ ਨੇ ਹਫੜਾ
May 7,2025, 12:00 PM IST
alt
Batala News: ਬਟਾਲਾ ਦੇ ਇੱਕ ਇੰਡਸਟਰੀ ਵਿੱਚ ਇੱਕ ਰੋਬੋਟ ਆਰਮ ਲਗਾਈ ਗਈ ਹੈ। ਰੋਬੋਟ ਵੈਲਡਿੰਗ ਕਰਦਾ ਹੈ, ਰੋਬੋਟ ਇਕੱਲਾ 8 ਲੋਕਾਂ ਦਾ ਕੰਮ ਕਰਦਾ ਹੈ। ਇੰਡਸਟਰੀ ਦੇ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਰੋਬੋਟ ਜਰਮਨੀ ਤੋਂ ਮੰਗਵਾਇਆ ਗਿਆ ਸੀ, ਜਰਮਨੀ ਵਿੱਚ ਬਣਿਆ, ਅਸੀਂ ਦੋ ਰੋਬੋਟ ਆਰਡਰ ਕੀਤੇ ਜੋ ਵੈਲਡਿੰਗ ਕਰਦੇ ਹਨ, ਸਿਰਫ ਵੈਲਡਿੰਗ ਹੀ ਨਹੀਂ, ਅਸੀਂ ਉਨ੍ਹਾਂ ਦੇ ਸਾਹਮਣੇ ਕਈ ਹੋਰ ਔਜ਼ਾਰ ਲਗਾ ਕੇ ਕਈ ਹੋਰ ਕੰਮ ਕਰ ਸਕਦੇ ਹਾਂ, ਜਿੱਥੇ ਇਨ੍ਹਾਂ ਰੋਬੋਟਾਂ ਵਿੱਚ ਨਵੀਂ ਤਕਨਾਲੋਜੀ ਹੈ, ਉਸੇ ਸਮੇਂ ਇਹ ਰੋਬੋਟ ਮਨੁੱਖਾਂ ਨਾਲੋਂ ਕਈ ਗੁਣਾ ਜ਼ਿਆਦਾ ਸਫਾਈ ਵਿੱਚ ਕੰਮ ਕਰਦੇ ਹਨ ਅਤੇ ਸਮਾਂ ਬਚਾਉਂਦੇ ਹਨ। ਇਸਨੂੰ ਚਲਾਉਣ ਲਈ ਪਹਿਲਾਂ ਸਿਖਲਾਈ ਲਈ ਗਈ ਸੀ ਅਤੇ ਅਸੀਂ ਇਸ ਰੋਬੋਟ ਨੂੰ ਜੋ ਵੀ ਪ੍ਰੋਗਰਾਮ ਦਿੰਦੇ ਹਾਂ, ਇਹ ਰੋਬੋਟ ਬਿਨਾਂ ਥੱਕੇ ਲਗਾਤ
Mar 19,2025, 15:52 PM IST
alt
Batala News: ਬਟਾਲਾ ਵਿੱਚ ਸੀਵਰੇਜ ਪ੍ਰਣਾਲੀ ਇਸ ਕਦਰ ਠੱਪ ਪਈ ਆ ਕਿ ਲੋਕਾਂ ਦੇ ਘਰਾਂ ਦੇ ਬਾਹਰ ਸਵੇਰੇ-ਸਵੇਰੇ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਜਿੱਦਾਂ ਜਿੱਦਾਂ ਦੁਪਹਿਰ ਪੈਂਦੀ ਹੈ ਤਾਂ ਪਾਣੀ ਉਤਰ ਜਾਂਦਾ ਫਿਰ ਜਿੱਦਾਂ-ਜਿੱਦਾਂ ਹੀ ਸ਼ਾਮ ਹੁੰਦੀ ਹੈ ਤਾਂ ਪਾਣੀ ਦੁਬਾਰਾ ਗਲੀਆਂ ਨਾਲੀਆਂ ਆ ਜਾਂਦਾ। ਜ਼ਿਆਦਾਤਰ ਨਿਵਾਸੀ ਪ੍ਰਾਈਵੇਟ ਲੋਕਾਂ ਕੋਲੋਂ ਸਫ਼ਾਈ ਕਰਵਾ ਰਹੇ ਹਨ। ਇਸ ਸਾਰੇ ਮਸਲੇ ਬਾਰੇ ਜਦੋਂ ਸੀਵਰੇਜ ਬੋਰਡ ਦੇ ਜੂਨੀਅਰ ਇੰਜੀਨੀਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਵੀ ਸ਼ਿਕਾਇਤ ਆਉਂਦੀ ਹੈ ਅਸੀਂ ਤੁਰੰਤ ਉਸ ਨੂੰ ਹੱਲ ਕਰ ਦਿੰਦੇ ਹਾਂ। ਅੱਜ ਦੀ ਡੇਟ ਵਿੱਚ ਅੱਠ ਤੋਂ 10 ਸ਼ਿਕਾਇਤਾਂ ਪੈਂਡਿੰਗ ਹਨ ਉਹ ਵੀ ਦੋ ਦਿਨ ਦੇ ਅੰਦਰ ਅੰਦਰ ਹੱਲ ਕਰ ਲਈ ਜਾਣਗੀਆਂ ਜੋ ਲੋਕ ਪ੍ਰਾਈਵੇਟ ਤੌਰ ਉਤੇ ਸੀਵਰੇਜ ਦੀ ਸਫ਼ਾਈ ਕਰਵ
Feb 4,2025, 14:00 PM IST
alt
Batala News: ਬਟਾਲਾ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ ਕਾਸੋ ਆਪ੍ਰੇਸ਼ਨ ਤਹਿਤ ਬਟਾਲਾ ਦੇ ਗਾਂਧੀ ਕੈਂਪ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐਸਪੀ ਰੈਂਕ ਡੀਐਸਪੀ ਰੈਂਕ ਤੋਂ ਇਲਾਵਾ 250 ਤੋਂ ਵੱਧ ਪੁਲਿਸ ਦੇ ਜਵਾਨ ਇਸ ਸਰਚ ਆਪ੍ਰੇਸ਼ਨ ਵਿੱਚ ਸ਼ਾਮਿਲ ਰਹੇ। ਗੱਲਬਾਤ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਰਚ ਆਪ੍ਰੇਸ਼ਨ ਦਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੈ ਉੱਥੇ ਪੁਲਿਸ ਨੂੰ ਵੀ ਕਾਮਯਾਬੀ ਮਿਲਦੀ ਹੈ ਜਿਸ ਤਰੀਕੇ ਦੇ ਨਾਲ ਅੱਜ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਸ ਉਤੇ ਪਹਿਲਾਂ ਨਸ਼ੇ ਦੇ ਮੁਕੱਦਮੇ ਦਰਜ ਸੀ ਤੇ ਪੁਲਿਸ ਨੂੰ ਲੋੜੀਂਦਾ ਸੀ ਨਾਲ ਹੀ ਉਸ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਹੈ। ਕਾਸੋ ਆਪ੍ਰੇਸ਼ਨ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ ਨੂੰ ਡਰਾਉਣਾ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਨੀ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ
Jan 19,2025, 11:13 AM IST
View More

Trending news

;