ਪੰਜਾਬ ਵਿਧਾਨ ਸਭਾ ਵਿੱਚ BBMB ਦੇ ਡੈਮਾਂ ’ਤੇ CRPF ਨੂੰ ਹਟਾਉਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ
Advertisement
Article Detail0/zeephh/zeephh2835422

ਪੰਜਾਬ ਵਿਧਾਨ ਸਭਾ ਵਿੱਚ BBMB ਦੇ ਡੈਮਾਂ ’ਤੇ CRPF ਨੂੰ ਹਟਾਉਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ

BBMB News: ਬੀਬੀਐਮਬੀ (ਭਾਖੜਾ ਬਿਆਸ ਪ੍ਰਬੰਧਨ ਬੋਰਡ) ਵਿੱਚ ਸੀਆਈਐਸਐਫ ਤਾਇਨਾਤ ਨਾ ਕਰਨ ਸੰਬੰਧੀ ਪ੍ਰਸਤਾਵ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ। ਹੁਣ, ਪੰਜਾਬ ਸਰਕਾਰ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਏਗੀ ਅਤੇ ਮੰਗ ਕਰੇਗੀ ਕਿ ਸੀਆਈਐਸਐਫ ਤਾਇਨਾਤ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ।

Trending news

;