Advertisement

SGPC Interim Committee Meeting 

alt
Amritsar News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕੇ ਲੀਡਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣੇ ਕੇ ਲਈ ਪਹੁੰਚੇ। ਨਤਮਸਤਕ ਹੋਣ ਤੋਂ ਬਾਅਦ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਜਿਸ ਵਿੱਚ ਅਕਾਲੀ ਦਲ ਸੁਧਾਰ ਲਹਿਰ ਨੂੰ ਇੱਕਠਾ ਕਰਨ ਲਈ ਵਿਚਾਰ ਚਰਚਾ ਹੋਵੇਗੀ। ਇਸ ਦੌਰਾਨ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਨੇ ਹੁਕਮ ਲਾਇਆ ਸੀ ਅਸੀਂ ਸੇਵਾ ਕੀਤੀ ਹੈ ਪਰ ਮੇਰੇ ਤੇ ਲੱਗਿਆ ਇਲਜ਼ਾਮ ਗਲਤ ਹੈ ਤੇ ਇਸਦੇ ਲਈ ਮੈਂ ਆਪਣਾ ਸਪਸ਼ਟੀਕਰਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਹੈ। ਧਾਰਮਿਕ ਸਜਾ ਪੂਰੀ ਕਰਕੇ ਅੱਜ ਅਸੀਂ ਅਰਦਾਸ ਕੀਤੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਲਗਾਏ ਹੁਕਮ ਅਨੁਸਾਰ ਅੱਜ ਤੋਂ ਬਾਅਦ ਅਸੀਂ ਸਾਰੇ ਇਕੱਠੇ ਹੋਵਾਂਗੇ ਅਤੇ ਅਕਾਲੀ ਦਲ ਨੂ
Dec 9,2024, 11:52 AM IST

Trending news

;